Showing posts with label ਪ੍ਰੋ. ਦਰਸ਼ਨ ਸਿੰਘ ਜੀ ਵੱਲ ਵਿਚਾਰ-ਵਟਾਂਦਰੇ ਦਾ ਸੱਦਾ ਪੱਤਰ. Show all posts
Showing posts with label ਪ੍ਰੋ. ਦਰਸ਼ਨ ਸਿੰਘ ਜੀ ਵੱਲ ਵਿਚਾਰ-ਵਟਾਂਦਰੇ ਦਾ ਸੱਦਾ ਪੱਤਰ. Show all posts

Wednesday, 17 June 2015



ਪ੍ਰੋ. ਦਰਸ਼ਨ ਸਿੰਘ ਜੀ ਵੱਲ ਵਿਚਾਰ-ਵਟਾਂਦਰੇ ਦਾ ਸੱਦਾ ਪੱਤਰ
ਹਰਦੇਵ ਸਿੰਘ, ਜੰਮੂ

ਸਾਬਕਾ ਜੱਥੇਦਾਰ, ਪ੍ਰੋ. ਦਰਸ਼ਨ ਸਿੰਘ ਜੀ
ਆਪ ਜੀ ਨੇ "ਸਿੱਖ ਰਹਿਤ ਮਰਿਆਦਾ ਵਿਚ ਸੇਧ ਦੀ ਲੋੜ" (Khalsanews, 16.6.2015) ਨਾਮਕ ਲੇਖ ਲਿਖਦੇ ਹੋਏ  ਸਿੱਖ ਦੀ ਤਾਰੀਫ ਅਤੇ ਦੱਸ ਗੁਰੂ ਸਾਹਿਬਾਨ ਬਾਰੇ ਸ਼ੰਕਾਗ੍ਰਸਤ ਸਵਾਲ ਪੁਛੇ ਹਨ। ਖ਼ੈਰ, ਮੈਂ ਨਿਮਾਣਾ ਅਲਤ ਮਤਿ ਆਪ ਜੀ ਦੇ ਹਰ ਇਕ ਸਵਾਲ ਦਾ ਜਵਾਬ ਦੇਣ ਨੂੰ ਤਿਆਰ ਹਾਂ। ਕੀ ਆਪ ਜੀ ਮੇਰੇ ਨਾਲ ਇਸ ਵਿਸ਼ੇ ਬਾਰੇ ਖੁੱਲਾ ਵਿਚਾਰ ਵਟਾਂਦਰਾ ਕਰਨ ਲਈ ਤਿਆਰ ਹੋ ? ਜਵਾਬ ਦੇਂਣ ਦੀ ਕਿਰਪਾਲਤਾ ਕਰਨੀ।ਆਸ ਹੈ ਕਿ ਆਪ ਜੀ ਇਸ ਵਾਰ ਮੁਨਕਰ ਨਹੀਂ ਹੋਵੇਗੇ !

ਹਰਦੇਵ ਸਿੰਘ, ਜੰਮੂ-੧੭.੦੬.੨੦੧੫