Tuesday, 26 March 2013

ਬੇਦਾਵਾ
ਹਰਦੇਵ ਸਿੰਘ,ਜੰਮੂ

ਕਹਿੰਦੇ ਹਨ ਕਿ ਭਾਈ ਮਹਾਂ ਸਿੰਘ ਜੀ ਨੇ ਵੀ ਇਕ 'ਬੇਦਾਵਾ ਲਿਖਿਆ ਸੀ। ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮੁੱਕਤਸਰ ਦੀ ਜੰਗ ਤੋਂ ਬਾਦ ਹੱਥੀ ਫ਼ਾੜੇਆ ਸੀ।ਪਰ ਮੌਕਾ ਪਰਸਤੀ ਵਿਚ ਛੱਪ ਰਹੇ ਕੁੱਝ ਪ੍ਰਚਾਰਕਾਂ/ਆਗੂਆਂ ਦੇ 'ਬੇਦਾਵੇ' ਕੋਂਣ ਫ਼ਾੜੇਗਾ?ਇਹ ਗੁਰੂ ਵਾਲੇ ਤਾਂ ਦਿੱਸਦੇ ਨਹੀਂ!
ਹਰਦੇਵ ਸਿੰਘ,ਜੰਮੂ-੨੬.੩.੨੦੧੩