' ਖੋਜੀ ਮੋਮਨ '
ਹਰਦੇਵ ਸਿੰਘ ਜੰਮੂ
ਹਰਦੇਵ ਸਿੰਘ ਜੰਮੂ
‘ ਰਬ ਇਕ ਅਕਸੀਰ ਬੁਝਾਰਤ ਕੁਫ਼ਰ ਇਕ ਗੋਰਖੁ ਧੰਧਾ
ਖੋਲਣ ਲਗਿਆਂ ਪੇਚ ਕੁਫ਼ਰ ਦੇ ਮੋਮਨ ਹੋ ਜਾਏ ਬੰਦਾ
ਮੌਮਨ ਹੋਣੋਂ ਡਰ ਕੇ ਜੀਵੇਂ ਖੋਜੋਂ ਮੂਲ ਨਾ ਖੁੰਝੀ
ਲਾਈਲਗ ਕਾਫ਼ਰ ਦੇ ਕੋਲੋਂ ਖੋਜੀ ਮੋਮਨ ਚੰਗਾ ’
ਖੋਲਣ ਲਗਿਆਂ ਪੇਚ ਕੁਫ਼ਰ ਦੇ ਮੋਮਨ ਹੋ ਜਾਏ ਬੰਦਾ
ਮੌਮਨ ਹੋਣੋਂ ਡਰ ਕੇ ਜੀਵੇਂ ਖੋਜੋਂ ਮੂਲ ਨਾ ਖੁੰਝੀ
ਲਾਈਲਗ ਕਾਫ਼ਰ ਦੇ ਕੋਲੋਂ ਖੋਜੀ ਮੋਮਨ ਚੰਗਾ ’
ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ:- ਕੁਫਰ ਗੋਅ ਕੁਫਰਾਣੈ ਪਇਆ ਦਝਸੀ॥(੧੪੨)
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ,
ਹਰਦੇਵ ਸਿੰਘ, ਜੰਮੂ-੧੦.੦੪.੨੦੧੪
ਨੋਟ:- ਅਕਸੀਰ= ਸਾਰੇ ਰੋਗਾਂ ਦਾ ਇਲਾਜ ਕਰਨ ਵਾਲੀ।
ਹਰਦੇਵ ਸਿੰਘ, ਜੰਮੂ-੧੦.੦੪.੨੦੧੪
ਨੋਟ:- ਅਕਸੀਰ= ਸਾਰੇ ਰੋਗਾਂ ਦਾ ਇਲਾਜ ਕਰਨ ਵਾਲੀ।
No comments:
Post a Comment