'ਅਸਹਿਮਤ ਸੱਜਣਾਂ ਅਤੇ ਸਿੱਖ ਪੰਥ ਖਿਲਾਫ ਪੁਜਾਰੀ/ਬ੍ਰਾਹਮਣ ਹੋਂਣ ਦੇ ਫਤਵੇ ਜਾਰੀ ਕਰਨ ਦੀ ਪ੍ਰਵਿਰਤੀ'
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਕੁੱਝ ਸੱਜਣਾਂ ਨੇ ਆਪਣੀ "ਉੱਚੀ ਵਿਦਵਤਾ" ਦਾ ਮੁਜ਼ਾਹਰਾ ਕਰਨ ਲਈ, ਹਰ ਸਿੱਖੀ ਸਿਧਾਂਤ ਵਿਰੁੱਧ ਫਤਵੇ ਜਾਰੀ ਕਰਨ ਦਾ ਢੰਗ ਆਪਨਾ ਲਿਆ ਹੈ। ਜਿਵੇਂ ਕਿ:-
ਜਿਹੜਾ ਦਸ ਗੁਰੂ ਸਾਹਿਬਾਨ ਤੇ ਨਿਸ਼ਚਾ ਰੱਖੇ ਉਹ ਸਿੱਖ ਹੀ ਨਹੀਂ
!
ਜਿਹੜਾ ਗੁਰੂ ਸਾਹਿਬਾਨ ਨੂੰ ਗੁਰੂ ਆਖੇ ਉਹ ਬ੍ਰਾਹਮਣ !
ਜਿਹੜਾ ਗੁਰੂ ਸਾਹਿਬਾਨ ਨੂੰ ਗੁਰੂ ਆਖੇ ਉਹ ਬ੍ਰਾਹਮਣ !
ਜਿਹੜਾ ਗੁਰੂ ਸਾਹਿਬਾਨ ਨੂੰ ਭੁਲਣਹਾਰ ਨਾ ਮੰਨੇ ਉਹ ਬ੍ਰਾਹਮਣ !
ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹੇ ਉਹ ਬ੍ਰਾਹਮਣ !
ਜਿਹੜਾ ਸਭ 'ਸਿੱਖਣ ਕੋ ਹੁਕਮ ਹੈ ਗੁਰੂ ਮਾਨਿਯੋਂ ਗ੍ਰੰਥ' ਆਖੇ ਉਹ ਬ੍ਰਾਹਮਣ !
ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਤਿਕਾਰ ਹੇਤ ਮੱਥਾ ਟੇਕੇ ਉਹ ਬ੍ਰਾਹਮਣ !
ਜਿਹੜਾ 'ਖੰਡੇ ਦਾ ਅੰਮ੍ਰਿਤ' ਕਹੇ ਉਹ ਬ੍ਰਾਹਮਣ !

ਜਿਹੜਾ ਦਰਬਾਰ ਸਾਹਿਬ ਸਥਿਤ ਅਕਾਲ ਤਖਤ ਨੂੰ ਅਕਾਲ ਤਖਤ ਕਹੇ ਉਹ ਬ੍ਰਾਹਮਣ ! ਆਦਿ ਆਦਿ……!
ਕਿਸੇ ਨਾਲ ਫਤਵੇ ਦੇਂਣ ਦਾ ਗਿਲਾ ਕਰਨ ਤੋਂ ਪਹਿਲਾਂ ਕੁੱਝ ਸੱਜਣ, ਆਪਣੀ ਕਾਰਗੁਜ਼ਾਰੀ ਵੱਲ ਨਿਸ਼ਕਾਮ ਨਿਮਰਤਾ ਦੇ ਨਾਲ-ਨਾਲ, ਇਸ ਵਿਸ਼ੇ ਤੇ, ਥੋੜੇ ਅਕਲਮੰਦ ਹੋ ਕੇ ਨਜ਼ਰ ਮਾਰਨ ਗੇ ?
ਹਰਦੇਵ ਸਿੰਘ, ਜੰਮੂ-੨੫.੧੧.੨੦੧੩
Note:- To read more Articles click 'Older Post' below.
No comments:
Post a Comment